ਜੋ ਲਗਦੀਆਂ ਸੀ ਕਦੇ ਸੁੰਨੀਆਂ ਰਾਹਵਾਂ,
ਅੱਜ ਉਹਨਾਂ ਰਾਹਵਾਂ ਨਾਲ ਗੂੜ੍ਹੀ ਸਾਂਝ ਪੈ ਗਈ।
ਜੋ ਲਗਦੀਆਂ ਸੀ ਕਦੇ ਚੁਭਵੀਆਂ ਹਵਾਵਾਂ,
ਅੱਜ ਉਹ ਬਣ ਠੰਡੀਆਂ ਪਰਛਾਵਾਂ ਆਪਣੇ ਨਾਲ ਲੈ ਗਈ।
ਇਸ਼ਕ ਤੇਰੇ ਦੀ ਮਹਿਕ ਘੁਲੀ ਵਿੱਚ ਇਹਨਾਂ ਹਵਾਵਾਂ ਦੇ,
ਜੋ ਸਾਹ ਬਣ ਰੂਹਾਂ ਤਕ ਲੈ ਗਈ।

-navita👑🎼

English Romance by navita : 111865028

The best sellers write on Matrubharti, do you?

Start Writing Now