The Download Link has been successfully sent to your Mobile Number. Please Download the App.
Continue log in with
By clicking Log In, you agree to Matrubharti "Terms of Use" and "Privacy Policy"
Verification
Download App
Get a link to download app
ਸੁਪਨਾ ❤️ ALTO ਵਰਗੀ ਜ਼ਿੰਦਗੀ ਆ ਤੇ AUDI ਵਰਗੇ ਖੁਆਬ ਆ TEMPUA ਵਰਗੇ ਦੋਸਤ ਨੇ ਤੇ JCB ਵਰਗੇ ਰਿਸ਼ਤੇਦਾਰ ਆ
ਮੇਰੀ ਮਾਂ ਅਸੀਂ ਰੱਬ ਨੂੰ ਪਾ ਕੇ ਕੀ ਕਰਨਾ ਸਾਡੇ ਲਈ ਰੱਬ ਏ ਮਾਂ ਮੈਂ ਮਾਂ ਨੂੰ ਲਿਖਣਾ ਚਾਹੁੰਦੀ ਹਾਂ ਮਾਂ ਤੇਰਾ ਰੁਤਬਾ ਲਿਖ ਨਾ ਪਾਵਾਂ ਤੂੰ ਮਾਂ ਮੇਰੀ ਹਰ ਜਨਮ ਬਣੇ ਮੈਂ ਧੀ ਬਣਕੇ ਤੇਰੀ ਆਵਾਂ ਤੂੰ ਦਰਦ ਸਹੇ ਮੇਰੀ ਖਾਤਿਰ ਜੋ ਕਿਵੇਂ ਕਰਜ਼ ਸਿਰੋਂ ਤੇਰੇ ਲਾਹਵਾਂ ਤੇਰੇ ਹੁੰਦਿਆਂ ਮਾਂ ਮੈਨੂੰ ਫ਼ਿਕਰ ਨਹੀਂ ਤੂੰ ਨਾਲ ਤੁਰਦੀ ਬਣ ਪਰਛਾਵਾਂ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਨਿੱਤ ਕਰਦੀ ਰਵਾਂ ਦੁਆਵਾਂ
Copyright © 2026, Matrubharti Technologies Pvt. Ltd. All Rights Reserved | Powered by Nichetech.
Copyright © 2026, Matrubharti Technologies Pvt. Ltd. All Rights Reserved.
Please enable javascript on your browser