English Quote in Poem by Kuldeep kaur

Poem quotes are very popular on BitesApp with millions of authors writing small inspirational quotes in English daily and inspiring the readers, you can start writing today and fulfill your life of becoming the quotes writer or poem writer.

ਮੇਰੀ ਮਾਂ

ਅਸੀਂ ਰੱਬ ਨੂੰ ਪਾ ਕੇ ਕੀ ਕਰਨਾ
ਸਾਡੇ ਲਈ ਰੱਬ ਏ ਮਾਂ
ਮੈਂ ਮਾਂ ਨੂੰ ਲਿਖਣਾ ਚਾਹੁੰਦੀ ਹਾਂ
ਮਾਂ ਤੇਰਾ ਰੁਤਬਾ ਲਿਖ ਨਾ ਪਾਵਾਂ
ਤੂੰ ਮਾਂ ਮੇਰੀ ਹਰ ਜਨਮ ਬਣੇ
ਮੈਂ ਧੀ ਬਣਕੇ ਤੇਰੀ ਆਵਾਂ
ਤੂੰ ਦਰਦ ਸਹੇ ਮੇਰੀ ਖਾਤਿਰ ਜੋ
ਕਿਵੇਂ ਕਰਜ਼ ਸਿਰੋਂ ਤੇਰੇ ਲਾਹਵਾਂ
ਤੇਰੇ ਹੁੰਦਿਆਂ ਮਾਂ ਮੈਨੂੰ ਫ਼ਿਕਰ ਨਹੀਂ
ਤੂੰ ਨਾਲ ਤੁਰਦੀ ਬਣ ਪਰਛਾਵਾਂ
ਮੇਰੀ ਉਮਰ ਵੀ ਤੈਨੂੰ ਲੱਗ ਜਾਵੇ
ਨਿੱਤ ਕਰਦੀ ਰਵਾਂ ਦੁਆਵਾਂ

English Poem by Kuldeep kaur : 112027698
New bites

The best sellers write on Matrubharti, do you?

Start Writing Now