ਇੱਕ ਗੀਤ ਜੋ ਬੰਦਾ ਲਿਖਦਾ ਹੈ। ਯਾਰ ਲਈ ਓਹਦੇ ਗਮ ਚੇ ਉਹ ਵੀ ਸ਼ੁਦਾਇ ਹੋ ਜਾਦਾ ਹੈ।
( ਗੀਤ )
ਕੁਛ ਤਾਂ ਦੱਸ ਤਾਂ ਸਹੀ,
ਅੰਦਰਦੀਆਂ ਤੂੰ ਗੱਲਾਂ।
ਜਮਾਨੇ ਨੂੰ ਛੱਡਕੇ ਕਿੱਥੇ,
ਦੱਸ ਤਾਂ ਸਹੀ ਚਲਾ। ✌️
ਕਿਹੜੇ ਜਨਮ ਚੇ,
ਦੱਸ ਤਾਂ ਤੂੰ ਕਿ ਸੀ,
ਚੱਲ ਏਨਾ ਹੀ ਦੱਸਦੇ,
ਤੂੰ ਕੇਹਦਾ ਜੀ ਸੀ।
ਨਾਲ ਤੂੰ ਕਿਸਦੇ ਰਿਹਾ,
ਜਾਂ ਸੀ ਤੂੰ ਕੱਲਾ। ✌️
ਜਮਾਨੇ ਨੂੰ ਛੱਡਕੇ ਕਿੱਥੇ,
ਦੱਸ ਤਾਂ ਸਹੀ ਚਲਾ।
ਜਾਣਦਾ ਕੋਈ ਨਹੀਂ,
ਇਥੇ ਆਇਆ ਪੱਕਾ।
ਧੋਖਾ ਦੇ ਚਲਿਆ ਡੋਡੂ,
ਆਪਣਿਆ ਨੂੰ ਸਗਾ।
ਚਿੱਬੜੀ ਹੋਵੇ ਜਿਵੇ ਵੇਖੀ,
ਪੈਸੇ ਸਭ ਨੂੰ ਬਲਾ 👍
ਜਮਾਨੇ ਨੂੰ ਛੱਡਕੇ ਕਿੱਥੇ,
ਦੱਸ ਤਾਂ ਸਹੀ ਚਲਾ।
ਮਾੜੇ ਦੀ ਵੀ ਸੋਚ,
ਹੋਵੇ ਅੱਜ ਇਸ ਨਾਲ ਮਾੜਾ।
ਲੱਭਦੀ ਦੁਸ਼ਮਣ ਨੂੰ,
ਹਕੂਮਤ ਫਾਸੀ ਮੈਂ ਚਾੜਾ।
ਕਰ ਕੇ ਵਿਖਾ ਤਾਂ,
ਕਿਸੇ ਦਾ ਤੂੰ ਭਲਾ..... ✌️
ਜਮਾਨੇ ਨੂੰ ਛੱਡਕੇ ਕਿੱਥੇ,
ਦੱਸ ਤਾਂ ਸਹੀ ਚਲਾ।
--------♥️---------
❤️ਨੀਰਜ ਸ਼ਰਮਾ ♥️