English Quote in Shayri by Mohammad Usman

Shayri quotes are very popular on BitesApp with millions of authors writing small inspirational quotes in English daily and inspiring the readers, you can start writing today and fulfill your life of becoming the quotes writer or poem writer.

ਕੁਝ ਦਰਦ ਅਜਿਹੇ ਹੁੰਦੇ ਨੇ ਜੋ ਸ਼ਬਦਾਂ 'ਚ ਬਿਆਨ ਨਹੀਂ ਹੁੰਦੇ,
ਬੱਸ ਅੱਖਾਂ 'ਚ ਅੱਥਰੂ ਬਣ ਕੇ ਛਲਕ ਜਾਂਦੇ ਨੇ।
ਦਿਲ ਵਿੱਚ ਲੱਖਾਂ ਗੱਲਾਂ ਦੱਬੀਆਂ ਰਹਿ ਜਾਂਦੀਆਂ ਨੇ,
ਤੇ ਚਿਹਰੇ 'ਤੇ ਝੂਠੀ ਮੁਸਕਾਨ ਰਹਿ ਜਾਂਦੀ ਹੈ।

English Shayri by Mohammad Usman : 112037574
New bites

The best sellers write on Matrubharti, do you?

Start Writing Now